ਇਸ ਅੰਤਿਕਾ ਵਿੱਚ ਕੁਝ ਆਮ ਇੰਸਟਾਲੇਸ਼ਨ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ਼ ਦਿੱਤੇ ਜਾ ਰਹੇ ਹਨ।
ਇੱਕ ਸੰਕੇਤ 11 ਗਲਤੀ, ਇਸ ਨੂੰ ਅਕਸਰ segmentation ਗਲਤੀ ਕਹਿੰਦੇ ਹਨ, ਇਸ ਦਾ ਮਤਲਬ ਹੈ ਕਿ ਕਾਰਜ ਉਸ ਮੈਮੋਰੀ ਸਥਿਤੀ ਨੂੰ ਖੋਲ ਰਿਹਾ ਹੈ, ਜਿਹੜੀ ਇਸ ਨੂੰ ਜਾਰੀ ਨਹੀਂ ਕੀਤੀ ਗਈ ਹੈ।
ਜੇਕਰ ਤੁਸੀਂ ਘਾਤਕ ਸੰਕੇਤ 11 ਗਲਤੀ ਇੰਸਟਾਲੇਸ਼ਨ ਦੌਰਾਨ ਪ੍ਰਾਪਤ ਕੀਤੀ ਹੈ ਤਾਂ, ਇਹ ਸੰਭਵ ਤੌਰ ਤੇ ਇੱਕ ਤੁਹਾਡੇ ਸਿਸਟਮ ਦੀ ਬਸ ਤੇ ਮੈਮੋਰੀ ਵਿੱਚ ਇੱਕ ਜੰਤਰ ਗਲਤੀ ਕਰਕੇ ਹੁੰਦਾ ਹੈ। ਮੈਮੋਰੀ ਵਿੱਚ ਇੱਕ ਜੰਤਰ ਗਲਤੀ ਚੱਲਣਯੋਗ ਜਾਂ ਸਿਸਟਮ ਦੇ ਜੰਤਰ ਨਾਲ ਹੋ ਸਕਦੀ ਹੈ। pSeries ਸਿਸਟਮ ਤੇ, ਤੁਹਾਡੇ ਸਿਸਟਮ ਨਾਲ ਆਏ ਜੰਤਰ ਜਾਂਚਕਾਰ ਨਾਲ ਕੋਈ ਵੀ ਜੰਤਰ ਸਮੱਸਿਆ ਨੂੰ ਲੱਭਿਆ ਜਾ ਸਕਦਾ ਹੈ (ਜਿਵੇਂ ਕਿ CPU ਕੈਂਚੇ ਜਾਂ ਮੈਮੋਰੀ ਗਲਤੀਆਂ)।
ਇਹ ਯਕੀਨੀ ਕਰ ਲਵੋ ਕਿ ਤੁਹਾਡੇ ਕੋਲ ਨਵੀਨਤਮ ਇੰਸਟਾਲੇਸ਼ਨ ਅਤੇ Red Hat ਤੋਂ ਪ੍ਰਤੀਬਿੰਬ ਹਨ। ਆਨਲਾਈਨ ਈਰਟਾ(errata) ਨੂੰ ਕਿਸੇ ਨਵੇਂ ਵਰਜਨ ਲਈ ਵੇਖੋ। ਜੇਕਰ ਨਵੇਂ ਪ੍ਰਤੀਬਿੰਬ ਵੀ ਅਸਫਲ ਰਹਿੰਦੇ ਹਨ, ਤਾਂ ਇਹ ਤੁਹਾਡੇ ਜੰਤਰ ਦੀ ਸਮੱਸਿਆ ਹੈ। ਅਕਸਰ ਇਹ ਗਲਤੀਆਂ ਤੁਹਾਡੀ ਮੈਮੋਰੀ ਜਾਂ CPU-ਕੈਂਚੇ ਵਿੱਚ ਹੁੰਦੀਆਂ ਹਨ। ਇਸ ਗਲਤੀ ਦਾ ਸੰਭਵ ਹੱਲ ਹੱਲ ਕਿ ਤੁਸੀਂ ਆਪਣੇ CPU-ਕੈਂਚੇ ਨੂੰ firmware ਵਿੱਚੋਂ ਬੰਦ ਕਰ ਦਿਓ। ਤੁਹਾਨੂੰ ਆਪਣੇ ਮੁੱਖ-ਬੋਰਡ ਸਲੋਟ ਵਿੱਚ ਮੈਮੋਰੀ ਦੇ ਦੁਆਲੇ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਸਮੱਸਿਆ ਕਿਤੇ ਸਲਾਟ ਜਾਂ ਮੈਮੋਰੀ ਨਾਲ ਸੰਬੰਧਿਤ ਤਾਂ ਨਹੀਂ ਹੈ।
ਤੁਸੀਂ ਇੰਸਟਾਲੇਸ਼ਨ ਨੂੰ ਸਿਰਫ 256 ਮੈਬਾ ਮੈਮੋਰੀ ਨਾਲ ਚਲਾਉਣ ਦੀ ਕੋਸ਼ਿਸ ਕਰ ਸਕਦੇ ਹੋ। ਇਹ ਇੰਸਟਾਲੇਸ਼ਨ ਕਾਰਜ ਨੂੰ ਸਿਰਫ ਬੂਟ ਚੋਣ mem=256M ਨਾਲ ਕੀਤਾ ਜਾ ਸਕਦਾ ਹੈ। ਇਸ ਚੋਣ ਨੂੰ ਇਸਤੇਮਾਲ ਕਰਨ ਲਈ, ਇੰਸਟਾਲੇਸ਼ਨ ਬੂਟ ਪ੍ਰਾਉਟ ਤੇ ਲਿਖੋ:
mem=xxxM |
ਜਿੱਥੇ ਕਿ xxx ਨੂੰ ਮੈਮੋਰੀ (ਮੈਗਾਬਾਈਟ ਵਿੱਚ) ਨਾਲ ਤਬਦੀਲ ਕਰਨਾ ਹੈ।
ਸੂਚਨਾ, iSeries ਸਿਸਟਮ ਉਪਭੋਗਤਾਵਾਂ ਨੂੰ ਬੂਟ ਚੋਣ ਸ਼ਾਮਿਲ ਕਰਨਾ ਨਹੀਂ ਭੁੱਲਣੀ ਚਾਹੀਦੀ ਹੈ, ਜਿਵੇਂ ਕਿ ਹੋਰ ਓਪਰੇਟਿੰਗ ਸਿਸਟਮ ਲਈ ਇਸ ਦਸਤਾਵੇਜ਼ ਵਿੱਚ ਸੂਚੀਬੱਧ ਹਨ, ਪਹਿਲਾਂ ਇੱਕ iSeries ਉਪਭੋਗਤਾ ਵਾਂਗ OS/400 ਭਾਗ ਤੇ ਲਾੱਗਆਨ ਕਰਨਾ ਚਾਹੀਦਾ ਹੈ ਅਤੇ ਤਦ ਉਹਨਾਂ ਭਾਗਾਂ ਲਈ NWSD ਵਿੱਚ ਕੋਈ IPL ਪੈਰਾਮੀਟਰ ਨਿਰਧਾਰਿਤ ਕਰਨਾ ਚਾਹੀਦਾ ਹੈ।
ਇੱਕ ਹੋਰ ਚੋਣ ਹੈ, ਉਹ ਹੈ ਤੁਹਾਡੀਆਂ ਇੰਸਟਾਲੇਸ਼ਨ CD-ROM ਦੀ ਮਾਧਿਅਮ ਜਾਂਚ ਕਾਰਵਾਈ। Red Hat Enterprise Linux ਇੰਸਟਾਲੇਸ਼ਨ ਕਾਰਜ ਕੋਲ ਇੰਸਟਾਲੇਸ਼ਨ ਮਾਧਿਅਮ ਦੀ ਇਕਸਾਰਤਾ ਦੀ ਜਾਂਚ ਕਰਨ ਦੀ ਯੋਗਤਾ ਹੈ। ਇਹ CD, DVD, ਹਾਰਡ ਡਰਾਇਵ ISO, ਜਾਂ NFS ISO ਇੰਸਟਾਲੇਸ਼ਨ ਢੰਗਾਂ ਲਈ ਕਿਰਿਆਸ਼ੀਲ ਹੈ। Red Hat ਤੁਹਾਨੂੰ ਇੰਸਟਾਲੇਸ਼ਨ ਕਾਰਵਾਈ ਸ਼ੁਰੂ ਕਰਨ ਕਰਨ ਤੋਂ ਪਹਿਲਾਂ ਸਭ ਇੰਸਟਾਲੇਸ਼ਨ ਮਾਧਿਅਮਾਂ ਦੀ ਜਾਂਚ ਕਰਨ ਦੀ ਸਿਫ਼ਾਰਸ਼ ਕਰਦਾ ਹੈ ਅਤੇ ਇੰਸਟਾਲੇਸ਼ਨ ਨਾਲ ਸੰਬੰਧਿਤ ਬੱਗ ਦੀ ਜਾਣਕਾਰੀ ਪਹਿਲਾਂ ਰਿਪੋਰਟ ਕਰਨ ਦੀ ਅਪੀਲ ਕਰਦਾ ਹੈ (ਅਕਸਰ ਬਹੁਤੇ ਬੱਗ ਤਾਂ ਸਿਰਫ ਗਲਤ CD ਲਿਖਣ ਕਰਕੇ ਹੁੰਦੇ ਹਨ)। ਇਹ ਜਾਂਚ ਕਰਨ ਲਈ, boot: ਪ੍ਰਾਉਟ ਤੇ ਹੇਠ ਲਿਖੀ ਕਮਾਂਡ ਲਿਖੋ :
linux mediacheck |
ਸੂਚਨਾ, iSeries ਸਿਸਟਮ ਉਪਭੋਗਤਾਵਾਂ ਨੂੰ ਬੂਟ ਚੋਣ ਸ਼ਾਮਿਲ ਕਰਨਾ ਨਹੀਂ ਭੁੱਲਣੀ ਚਾਹੀਦੀ ਹੈ, ਜਿਵੇਂ ਕਿ ਹੋਰ ਓਪਰੇਟਿੰਗ ਸਿਸਟਮ ਲਈ ਇਸ ਦਸਤਾਵੇਜ਼ ਵਿੱਚ ਸੂਚੀਬੱਧ ਹਨ, ਪਹਿਲਾਂ ਇੱਕ iSeries ਉਪਭੋਗਤਾ ਵਾਂਗ OS/400 ਭਾਗ ਤੇ ਲਾੱਗਆਨ ਕਰਨਾ ਚਾਹੀਦਾ ਹੈ ਅਤੇ ਤਦ ਉਹਨਾਂ ਭਾਗਾਂ ਲਈ NWSD ਵਿੱਚ ਕੋਈ IPL ਪੈਰਾਮੀਟਰ ਨਿਰਧਾਰਿਤ ਕਰਨਾ ਚਾਹੀਦਾ ਹੈ।
ਸੰਕੇਤ 11 ਗਲਤੀ ਨਾਲ ਸੰਬੰਧਿਤ ਜਾਣਕਾਰੀ ਵਧੇਰੇ ਜਾਣਕਾਰੀ ਲਈ, ਵੇਖੋ:
http://www.bitwizard.nl/sig11/ |