ਜੇਕਰ ਤੁਸੀਂ ਇੱਕ ਵਿਭਾਗੀਕ੍ਰਿਤ pSeries ਸਿਸਟਮ ਦਾ ਇਸਤੇਮਾਲ ਕਰ ਰਹੇ ਹੋ, ਤਾਂ ਤੁਹਾਨੂੰ HMC ਤਾਂ ਇਸਤੇਮਾਲ ਕਰਕੇ ਸਿਸਟਮ ਸੰਰਚਿਤ ਕਰਨਾ ਚਾਹੀਦਾ ਹੈ। ਇਸ HMC ਤੇ ਵਧੇਰੇ ਜਾਣਕਾਰੀ ਲੈਣ ਲਈ, ਆਨਲਾਇਨ ਉਪਲੱਬਧ Hardware Management Console for pSeries Installation and Operations Guide ਵੇਖੋ:
http://publib16.boulder.ibm.com/pseries/en_US/ infocenter/base/hardware_docs/pdf/380590.pdf |
ਇਹ ਯਾਦ ਰੱਖੋ ਕਿ ਇਸ URL ਦੀ ਲੰਬਾਈ ਕਰਕੇ, ਇਸ ਨੂੰ ਦੋ ਸਤਰਾਂ ਵਿੱਚ ਲਿਖਿਆ ਗਿਆ ਹੈ।