1.6. ਕੀ ਤੁਸੀਂ CD-ROM ਦਾ ਇਸਤੇਮਾਲ ਕਰਕੇ ਇੰਸਟਾਲ ਕਰ ਸਕਦੇ ਹੋ?

CD-ROM ਤੋਂ ਇੰਸਟਾਲ ਕਰਨ ਲਈ ਤੁਹਾਨੂੰ ਇੱਕ Red Hat Enterprise Linux 4 ਉਤਪਾਦ ਖਰੀਦਣਾ ਪਵੇਗਾ, ਜਾਂ ਇੱਕ Red Hat Enterprise Linux CD-ROM ਹੋਣੀ ਚਾਹੀਦੀ ਹੈ ਅਤੇ ਇੱਕ CD-ROM ਡਰਾਇਵ ਵੀ ਹੋਣੀ ਚਾਹੀਦੀ ਹੈ। ਜੇਕਰ ਤੁਹਾਡਾ ਸਿਸਟਮ CD-ROM ਤੋਂ ਬੂਟ ਕਰਨ ਸਹਾਇਕ ਹੈ, ਤਾਂ ਸਥਾਨਿਕ CD-ROM ਇੰਸਟਾਲੇਸ਼ਨ ਸ਼ੁਰੂ ਕਰਨ ਲਈ ਇਹ ਆਸਾਨ ਢੰਗ ਹੈ।