| Red Hat Enterprise Linux 4: IBM® POWER ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅੰਤਿਕਾ B. ਆਪਣੀ Red Hat Enterprise Linux ਇੰਸਟਾਲੇਸ਼ਨ ਦਾ ਸਮੱਸਿਆ-ਨਿਪਟਾਰਾ | ਅੱਗੇ |
ਇਹ ਜਾਣਕਾਰੀ iSeries ਸਿਸਟਮ ਜਾਂ LPAR-ਅਨੁਕੂਲ pSeries ਸਿਸਮਟਮ ਉਪਭੋਗਤਾ ਤੇ ਲਾਗੂ ਨਹੀਂ ਹੁੰਦੀ ਹੈ।
ਜੇਕਰ ਮਾਊਸ ਪਛਾਣਿਆ ਨਹੀਂ ਪਰਦਾ (ਵੇਖੋ ਚਿੱਤਰ B-1 ਆਵੇ ਤਾਂ, ਇੰਸਟਾਲ ਕਾਰਜ ਤੁਹਾਡੇ ਮਾਊਸ ਨੂੰ ਠੀਕ ਤਰਾਂ ਪਛਾਣ ਕਰਨ ਵਿੱਚ ਅਸਫਲ ਰਿਹਾ ਹੈ।
ਤੁਸੀਂ GUI ਇੰਸਟਾਲੇਸ਼ਨ ਨਾਲ ਜਾਰੀ ਰਹਿ ਸਕਦੇ ਹੋ ਜਾਂ ਪਾਠ ਢੰਗ ਨਾਲ ਵੀ ਇੰਸਟਾਲੇਸ਼ਨ ਜਾਰੀ ਰੱਖ ਸਕਦੇ ਹੋ, ਜਿਸ ਲਈ ਮਾਊਸ ਦੀ ਲੋੜ ਨਹੀਂ ਹੈ। ਜੇਕਰ ਤੁਸੀਂ GUI ਇੰਸਟਾਲੇਸ਼ਨ ਨਾਲ ਜਾਰੀ ਰੱਖਿਆ ਤਾਂ, ਤੁਹਾਨੂੰ ਮਾਊਸ ਸੰਰਚਨਾ ਜਾਣਕਾਰੀ ਲਈ ਪੁੱਛਿਆ ਜਾਵੇਗਾ।