| Red Hat Enterprise Linux 4: IBM® POWER ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅੰਤਿਕਾ A. ਤੁਹਾਡੇ ਮੌਜੂਦਾ ਸਿਸਟਮ ਦਾ ਨਵੀਨੀਕਰਨ | ਅੱਗੇ |
ਮੁਬਾਰਕ! ਤੁਹਾਡੇ Red Hat Enterprise Linux4 ਦਾ ਨਵੀਨੀਕਰਨ ਮੁਕੰਮਲ ਹੋ ਗਿਆ ਹੈ!
ਇੰਸਟਾਲੇਸ਼ਨ ਕਾਰਜ ਤੁਹਾਡੇ ਸਿਸਟਮ ਨੂੰ ਮੁੜ-ਚਾਲੂ ਕਰਨ ਲਈ ਤਿਆਰ ਕਰਨ ਬਾਰੇ ਪੁੱਛੇਗਾ।
ਆਪਣੀ Red Hat Enterprise Linux ਮੈਂਬਰਸ਼ਿਪ ਰਜਿਸਟ੍ਰੇਸ਼ਨ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਹਿੱਸਾ 2.24 ਵੇਖੋ।