S/390 ਤੋਂ Red Hat Enterprise Linux ਹਟਾਉਣ ਲਈ, ਤੁਸੀਂ ਜਾਂ ਤਾਂ VM ਤੋਂ DASD ਉਪਲੱਬਧ ਨੂੰ ਹਟਾ ਸਕਦੇ ਹੋ ਜਾਂ ਤੁਸੀਂ ਇੰਸਟਾਲੇਸ਼ਨ ਕਾਰਜ ਨੂੰ ਸ਼ੁਰੂ ਕਰ ਸਕਦੇ ਹੋ ਅਤੇ DASD ਭਾਗਾਂ ਨੂੰ ਮੁੜ-ਫਾਰਮਿਟ ਕਰ ਸਕਦੇ ਹੋ। ਠੀਕ ਹੈ ਨੂੰ ਦਬਾਉਣ ਦੀ ਬਜਾਏ ਰੱਦ ਕਰੋ ਨੂੰ ਇੰਸਟਾਲੇਸ਼ਨ ਕਾਰਜ ਵਿੱਚੋਂ ਬਾਹਰ ਜਾਣ ਲਈ ਇਸਤੇਮਾਲ ਕਰੋ।