Red Hat Enterprise Linux 4
IBM
®
S/390
®
IBM
®
eServer
™
zSeries
® ਢਾਂਚੇ ਲਈ ਇੰਸਟਾਲੇਸ਼ਨ ਗਾਇਡ
ਹੱਕਰਾਖਵੇਂਹਨ
© 2005 Red Hat, Inc.
ISBN: N/A
ਭਾਗਸਾਰਣੀ
ਜਾਣ ਪਛਾਣ
1.
ਦਸਤਾਵੇਜ਼ ਪ੍ਰਚਲਣ
2.
ਇਸ ਦਸਤਾਵੇਜ਼ ਨੂੰ ਕਿਵੇਂ ਇਸਤੇਮਾਲ ਕਰੀਏ
2.1.
ਸਾਨੂੰ ਤੁਹਾਡੇ ਸੁਝਾਆਵਾਂ ਦੀ ਉਡੀਕ ਰਹੇਗੀ!
3.
ਸਹਾਇਕ ਹੱਲ਼
1.
ਤੁਹਾਡੇ ਲਈ ਸ਼ੁਰੂਆਤੀ ਪਗ਼
1.1.
ਇੰਸਟਾਲੇਸ਼ਨ ਸੂਚਨਾ ਲਈ ਹੋਰ S/390 ਜੰਤਰ ਤਿਆਰੀ
1.2.
ਬੂਟ ਢੰਗ ਬਾਰੇ ਮੁੱਢਲੀ ਜਾਣਕਾਰੀ
1.3.
ਨੈੱਟਵਰਕ ਇੰਸਟਾਲੇਸ਼ਨ ਲਈ ਤਿਆਰੀ
1.3.1.
NFS ਇੰਸਟਾਲ ਕਰਨ ਲਈ ISO ਪ੍ਰਤੀਬਿੰਬ ਇਸਤੇਮਾਲ ਕਰਨਾ
1.4.
ਹਾਰਡ-ਡਿਸਕ ਇੰਸਟਾਲੇਸ਼ਨ ਲਈ ਤਿਆਰੀ
1.5.
z/VM ਵਿੱਚ ਇੰਸਟਾਲੇਸ਼ਨ
1.6.
Red Hat Enterprise Linux LPAR CD ਦੀ ਵਰਤੋਂ ਕਰਕੇ LPAR ਵਿੱਚ ਇੰਸਟਾਲ ਕਰਨਾ
1.7.
S/390 CD-ROM ਲਈ ਇੱਕ LPAR ਨੂੰ Red Hat Enterprise Linux ਤੋਂ ਬਿਨਾਂ ਇੰਸਟਾਲ ਕਰਨਾ
1.8.
ਇੱਕ LPAR ਵਿੱਚ ਇੰਸਟਾਲੇਸ਼ਨ (ਆਮ ਪਗ਼)
1.9.
ਕੀ ਤੁਹਾਡੇ ਕੋਲ ਲੋੜੀਦੀ ਡਿਸਕ ਥਾਂ ਹੈ?
2.
Red Hat Enterprise Linux ਇੰਸਟਾਲੇਸ਼ਨ
2.1.
ਗਰਾਫਿਕਲ ਇੰਸਟਾਲੇਸ਼ਨ ਕਾਰਜ ਉਪਭੋਗਤਾ ਇੰਟਰਫੇਸ
2.2.
ਪਾਠ ਢੰਗ ਇੰਸਟਾਲੇਸ਼ਨ ਕਾਰਜ ਉਪਭੋਗਤਾ ਇੰਟਰਫੇਸ
2.2.1.
ਏਧਰ-ਓਧਰ ਜਾਣ ਲਈ ਕੀ-ਬੋਰਡ ਦਾ ਇਸਤੇਮਾਲ
2.3.
ਇੰਸਟਾਲੇਸ਼ਨ ਕਾਰਜ ਚਲਾਉਣਾ
2.3.1.
X11 Forwarding ਦਾ ਇਸਤੇਮਾਲ ਕਰਕੇ ਇੰਸਟਾਲ ਕਰਨਾ
2.3.2.
VNC ਰਾਹੀਂ ਇੰਸਟਾਲ ਕਰਨਾ
2.4.
ਹਾਰਡ-ਡਰਾਇਵ (DASD) ਤੋਂ ਇੰਸਟਾਲ ਕਰਨਾ
2.5.
NFS ਰਾਹੀਂ ਇੰਸਟਾਲ ਕਰਨਾ
2.6.
FTP ਰਾਹੀ ਇੰਸਟਾਲ ਕਰਨਾ
2.7.
HTTP ਤੋਂ ਇੰਸਟਾਲ ਕਰਨਾ
2.8.
Red Hat Enterprise Linux ਵਲੋਂ ਜੀ ਆਇਆਂ ਨੂੰ
2.9.
FCP ਜੰਤਰ
2.10.
ਭਾਸ਼ਾ ਚੋਣ
2.11.
ਡਿਸਕ ਵਿਭਾਗੀਕਰਨ ਸੰਦ
2.12.
ਸਵੈ-ਚਾਲਿਤ ਵਿਭਾਗੀਕਰਨ
2.13.
ਤੁਹਾਡੇ ਸਿਸਟਮ ਦਾ ਵਿਭਾਗੀਕਰਨ
2.13.1.
DASD Device(s) ਦਾ ਗਰਾਫਿਕਲ ਦਰਿਸ਼
2.13.2.
Disk Druid
ਦੇ ਬਟਨ
2.13.3.
ਭਾਗ ਖੇਤਰ
2.13.4.
ਸਿਫਾਰਸ਼ੀ ਵਿਭਾਗੀਕਰਨ ਢੰਗ
2.13.5.
ਭਾਗ ਸੋਧ
2.14.
ਨੈੱਟਵਰਕ ਸੰਰਚਨਾ
2.15.
ਫਾਇਰਵਾਲ ਸੰਰਚਨਾ
2.16.
ਭਾਸ਼ਾ ਸਹਾਇਤਾ ਚੋਣ
2.17.
ਸਮਾਂ ਖੇਤਰ ਸੰਰਚਨਾ
2.18.
ਪ੍ਰਬੰਧਕ (root) ਗੁਪਤ-ਕੋਡ ਨਿਰਧਾਰਨ
2.19.
ਪੈਕੇਜ ਸਮੂਹ ਚੋਣ
2.20.
ਇੰਸਟਾਲ ਕਰਨ ਲਈ ਤਿਆਰੀ
2.21.
ਪੈਕੇਜ ਇੰਸਟਾਲ ਕਰਨੇ
2.22.
ਇੰਸਟਾਲੇਸ਼ਨ ਮੁਕੰਮਲ
2.23.
ਆਪਣੀ ਮੈਂਬਰੀਂ ਸਰਗਰਮ ਕਰਨੀ
2.23.1.
ਇੱਕ Red Hat ਲਾੱਗਆਨ ਦਿਓ
2.23.2.
ਆਪਣਾ ਮੈਂਬਰਸ਼ਿਪ ਨੰਬਰ ਦਿਓ
2.23.3.
ਆਪਣਾ ਸਿਸਟਮ ਜੋੜੋ
A.
Red Hat Enterprise Linux ਹਟਾਉਣਾ
B.
ਨਮੂਨਾ ਮੁੱਲ ਫਾਇਲਾਂ
C.
ਤੁਹਾਡੇ ਮੌਜੂਦਾ ਸਿਸਟਮ ਦਾ ਨਵੀਨੀਕਰਨ
C.1.
ਵੇਖੋ ਕਿ ਤੁਹਾਨੂੰ ਨਵੀਨੀਕਰਨ ਕਰਨਾ ਚਾਹੀਦਾ ਹੈ ਜਾਂ ਮੁੜ-ਇੰਸਟਾਲ
C.2.
ਤੁਹਾਡੇ ਸਿਸਟਮ ਦਾ ਨਵੀਨੀਕਰਨ
C.3.
ਪੈਕੇਜ ਨਵੀਨੀਕਰਨ
C.4.
ਨਵੀਨੀਕਰਨ ਮੁਕੰਮਲ
D.
ਆਪਣੀ Red Hat Enterprise Linux ਇੰਸਟਾਲੇਸ਼ਨ ਦਾ ਸਮੱਸਿਆ-ਨਿਪਟਾਰਾ
D.1.
ਤੁਸੀਂ Red Hat Enterprise Linux ਨੂੰ ਸ਼ੁਰੂ (boot) ਕਰਨ ਵਿੱਚ ਅਸਮਰੱਥ
D.1.1.
ਕੀ ਤੁਹਾਡਾ ਸਿਸਟਮ ਸੰਕੇਤ 11 ਗਲਤੀ ਵੇਖਾਉਦਾ ਹੈ?
D.2.
ਇੰਸਟਾਲੇਸ਼ਨ ਦੌਰਾਨ ਸਮੱਸਿਆ
D.2.1.
Red Hat Enterprise Linux ਇੰਸਟਾਲ ਕਰਨ ਲਈ ਕੋਈ ਜੰਤਰ ਨਹੀਂ ਲੱਭਾ
ਗਲਤੀ ਸੁਨੇਹਾ
D.2.2.
ਵਿਭਾਗ ਸਾਰਣੀ ਨਾਲ ਸਮੱਸਿਆ
D.2.3.
ਹੋਰ ਵਿਭਾਗੀਕਰਨ ਸਮੱਸਿਆਵਾਂ
D.2.4.
ਕੀ ਤੁਸੀਂ ਪਾਈਥਾਨ(Python) ਗਲਤੀ ਵੇਖ ਰਹੇ ਹੋ?
D.3.
ਇੰਸਟਾਲੇਸ਼ਨ ਉਪਰੰਤ ਸਮੱਸਿਆਵਾਂ
D.3.1.
ਰਿਮੋਟ ਗਰਾਫਿਕਲ ਵਿਹੜੇ ਅਤੇ XDMCP
D.3.2.
ਸਮੱਸਿਆ ਉਦੋਂ ਆਈ, ਜਦੋਂ ਲਾੱਗਆਨ ਕਰਨ ਦੀ ਕੋਸ਼ਿਸ ਕੀਤੀ
D.3.3.
ਤੁਹਾਡਾ ਪ੍ਰਿੰਟਰ ਕੰਮ ਨਹੀਂ ਕਰਦਾ ਹੈ
D.3.4.
ਆਪਾਂਚੇ ਆਧਾਰਿਤ
httpd
ਸੇਵਾ/Sendmail ਸ਼ੁਰੂ ਦੌਰਾਨ ਅਟਕ ਜਾਂਦੀ ਹੈ
E.
ਹੋਰ ਬੂਟ ਚੋਣ
F.
S/390 ਅਤੇ zSeries ਉਪਭੋਗਤਾਵਾਂ ਲਈ ਵਧੇਰੇ ਜਾਣਕਾਰੀ
F.1.
sysfs
ਫਾਇਲ ਸਿਸਟਮ
F.2.
zFCP
ਡਰਾਇਵਰ ਦਾ ਇਸਤੇਮਾਲ ਕਰਨਾ
F.3.
mdadm
ਦਾ ਇਸਤੇਮਾਲ ਕਰਕੇ RAID ਆਧਾਰਿਤ ਅਤੇ ਬਹੁ-ਮਾਰਗ ਸਟੋਰੇਜ਼ ਸੰਰਚਨਾ
F.3.1.
mdadm
ਨਾਲ ਇੱਕ ਰੇਡ (RAID) ਜੰਤਰ ਬਣਾਉਣਾ
F.3.2.
mdadm
ਨਾਲ ਬਹੁ-ਮਾਰਗ ਜੰਤਰ ਬਣਾਉਣਾ
F.4.
SCSI ਜੰਤਰ ਤੋਂ IPL ਸੰਰਚਿਤ ਕਰਨਾ
F.4.1.
SCSI ਡਿਸਕ IPL
F.5.
DASD ਸ਼ਾਮਿਲ ਕਰਨਾ
F.6.
ਇੱਕ ਨਵਾਂ ਨੈੱਟਵਰਕ ਜੰਤਰ ਸ਼ਾਮਿਲ ਕਰਨਾ
F.6.1.
qeth
ਡਰਾਇਵਰ ਦੀ ਵਰਤੋਂ ਕਰਕੇ
F.6.2.
ਨੈੱਟਵਰਕ ਜੰਤਰ ਸ਼ਾਮਿਲ ਕਰਨ ਲਈ ਤੇਜ਼ ਹਵਾਲਾ
F.7.
ਕਰਨਲ ਨਾਲ ਸੰਬੰਧਿਤ ਜਾਣਕਾਰੀ
ਤਤਕਰਾ
ਲੇਖਕਾਂਬਾਰੇ
ਅੱਗੇ
ਜਾਣ ਪਛਾਣ