| Red Hat Enterprise Linux 4: IBM® S/390® IBM® eServer™ zSeries® ਢਾਂਚੇ ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅੰਤਿਕਾ F. S/390 ਅਤੇ zSeries ਉਪਭੋਗਤਾਵਾਂ ਲਈ ਵਧੇਰੇ ਜਾਣਕਾਰੀ | ਅੱਗੇ |
ਹੇਠ ਦਿੱਤੀ ਇੱਕ ਉਦਾਹਰਨ ਵੇਖਾ ਰਹੀ ਹੈ ਕਿ ਇੱਕ DASD ਵਾਲੀਅਮ ਨੂੰ ਕਿਵੇਂ ਸ਼ਾਮਿਲ ਕਰਨਾ ਹੈ:
![]() | ਸੂਚਨਾ |
|---|---|
ਜੇਕਰ VM ਹੇਠ ਕੋਈ ਜੰਤਰ ਚੱਲ ਰਿਹਾ ਹੈ ਤਾਂ ਇਹ ਯਕੀਨੀ ਬਣਾ ਲਵੋ ਕਿ ਇਹ ਲੀਨਕਸ (Linux) ਸਿਸਟਮ ਨਾਲ ਜੁੜਿਆ ਜਾਂ ਸੰਬੰਧਿਤ ਹੈ। |
CP LINK RHEL4X 4B2E 4B2E MR DASD 4B2E LINKED R/W |
ਕਮਾਂਡ cd ਨੂੰ /sys/ ਡਾਇਰੈਕਟਰੀ ਨੂੰ ਉੱਥੇ ਭੇਜਣ ਲਈ ਇਸਤੇਮਾਲ ਕਰੋ, ਜੋ ਕਿ ਉਸ ਵਾਲੀਅਮ ਨੂੰ ਵੇਖਾ ਰਹੀ ਹੈ:
# cd /sys/bus/ccw/drivers/dasd-eckd/0.0.4b2e/ # ls -l total 0 -r--r--r-- 1 root root 4096 Aug 25 17:04 availability -rw-r--r-- 1 root root 4096 Aug 25 17:04 cmb_enable -r--r--r-- 1 root root 4096 Aug 25 17:04 cutype -rw-r--r-- 1 root root 4096 Aug 25 17:04 detach_state -r--r--r-- 1 root root 4096 Aug 25 17:04 devtype -r--r--r-- 1 root root 4096 Aug 25 17:04 discipline -rw-r--r-- 1 root root 4096 Aug 25 17:04 online -rw-r--r-- 1 root root 4096 Aug 25 17:04 readonly -rw-r--r-- 1 root root 4096 Aug 25 17:04 use_diag |
ਅੱਗੇ, ਇਹ ਜਾਂਚਣ ਲਈ ਕਿ ਕੀ ਇਹ ਪਹਿਲਾਂ ਹੀ ਆਨਲਾਈਨ ਹੈ:
# cat online 0 |
ਜੇਕਰ ਇਹ ਆਨਲਾਈਨ ਨਹੀਂ ਹੈ, ਇਸ ਨੂੰ ਆਨਲਾਈਨ ਕਰਨ ਲਈ ਕਮਾਂਡ ਚਲਾਉ:
# echo 1 > online # cat online 1 |
ਜਾਂਚ ਕਰੋ ਕਿ ਇਸ ਨੂੰ ਕਿਸ ਬਲਾੱਕ devnode ਦੇ ਤੌਰ ਤੇ ਇਸਤੇਮਾਲ ਕੀਤਾ ਜਾਵੇ:
# ls -l total 0 -r--r--r-- 1 root root 4096 Aug 25 17:04 availability lrwxrwxrwx 1 root root 0 Aug 25 17:07 block -> ../../../../block/dasdb -rw-r--r-- 1 root root 4096 Aug 25 17:04 cmb_enable -r--r--r-- 1 root root 4096 Aug 25 17:04 cutype -rw-r--r-- 1 root root 4096 Aug 25 17:04 detach_state -r--r--r-- 1 root root 4096 Aug 25 17:04 devtype -r--r--r-- 1 root root 4096 Aug 25 17:04 discipline -rw-r--r-- 1 root root 0 Aug 25 17:04 online -rw-r--r-- 1 root root 4096 Aug 25 17:04 readonly -rw-r--r-- 1 root root 4096 Aug 25 17:04 use_diag |
ਜਿਵੇਂ ਇਸ ਉਦਾਹਰਨ ਵਿੱਚ ਵੇਖਾਇਆ ਗਿਆ ਹੈ, ਜੰਤਰ 4B2E ਨੂੰ /dev/dasdb ਦੇ ਤੌਰ ਤੇ ਇਸਤੇਮਾਲ ਕੀਤਾ ਜਾਦਾ ਹੈ।
ਕਮਾਂਡ cd ਨੂੰ /root ਡਾਇਰੈਕਟਰੀ ਵਾਪਿਸ ਤਬਦੀਲ ਕਰਨ ਲਈ ਇਸਤੇਮਾਲ ਕਰੋ ਅਤੇ ਜੰਤਰ ਨੂੰ ਫਾਰਮਿਟ ਕਰੋ:
# cd # dasdfmt -b 4096 -d cdl -f /dev/dasdb -l LX4B2E -p -y cyl 97 of 3338 |#----------------------------------------------| 2% |
ਜਦੋਂ ਤਰੱਕੀ ਪੱਟੀ ਅਖੀਰ ਤੱਕ ਪੁੱਜ ਜਾਵੇ ਅਤੇ ਫਾਰਮਿਟ ਮੁਕੰਮਲ ਹੋ ਜਾਵੇ, ਤਾਂ ਕਮਾਂਡ fdasd ਨੂੰ ਜੰਤਰ ਦੇ ਭਾਗ ਬਣਾਉਣ ਲਈ ਇਸਤੇਮਾਲ ਕਰੋ:
# fdasd -a /dev/dasdb auto-creating one partition for the whole disk... writing volume label... writing VTOC... checking ! wrote NATIVE! rereading partition table... |
ਅੱਗੇ, ਨਵੇਂ ਭਾਗ ਤੇ ਇੱਕ ਫਾਇਲ ਸਿਸਟਮ ਬਣਾਉ:
# mke2fs -j /dev/dasdb1 mke2fs 1.35 (28-Feb-2004) Filesystem label= OS type: Linux Block size=4096 (log=2) Fragment size=4096 (log=2) 300960 inodes, 600816 blocks 30040 blocks (5.00%) reserved for the super user First data block=0 19 block groups 32768 blocks per group, 32768 fragments per group 15840 inodes per group Superblock backups stored on blocks: 32768, 98304, 163840, 229376, 294912 Writing inode tables: done Creating journal (8192 blocks): done Writing superblocks and filesystem accounting information: done This filesystem will be automatically checked every 39 mounts or 180 days, whichever comes first. Use tune2fs -c or -i to override. |
ਨਵਾਂ ਫਾਇਲ ਸਿਸਟਮ ਮਾਊਟ ਕਰੋ:
# mount /dev/dasdb1 /opt # mount /dev/dasda1 on / type ext3 (rw) none on /proc type proc (rw) none on /sys type sysfs (rw) none on /dev/pts type devpts (rw,gid=5,mode=620) none on /dev/shm type tmpfs (rw) /dev/dasdb1 on /opt type ext3 (rw) |
ਫਾਇਲ /etc/fstab ਵਿੱਚ ਨਵਾਂ ਇੰਦਰਾਜ਼ ਸ਼ਾਮਿਲ ਕਰੋ, ਤਾਂ ਫਾਇਲ ਸਿਸਟਮ ਨੂੰ IPL ਸਮੇਂ ਮਾਊਟ ਕੀਤਾ ਜਾ ਸਕੇ:
# vi /etc/fstab # cat /etc/fstab LABEL=/ / ext3 defaults 1 1 none /dev/pts devpts gid=5,mode=620 0 0 none /dev/shm tmpfs defaults 0 0 none /proc proc defaults 0 0 none /sys sysfs defaults 0 0 /dev/dasdb1 /opt ext3 defaults 1 2 |
ਜੰਤਰ ਨੂੰ /etc/modprobe.conf ਵਿੱਚ dasd_mod ਲਈ ਚੋਣ ਸਤਰ ਨਾਲ ਸ਼ਾਮਿਲ ਕਰਨ ਲਈ, ਸੂਚੀ ਦੇ ਅੰਤ ਵਿੱਚ ਨਵਾਂ ਜੰਤਰ ਸ਼ਾਮਿਲ ਕਰਨਾ ਨਾ ਭੁੱਲੋ, ਨਹੀਂ ਤਾਂ ਇਹ ਤਬਦੀਲੀਆਂ device number : devnode ਮਿਲਾਨ ਅਤੇ ਫਾਇਲ ਸਿਸਟਮ ਜੰਤਰਾਂ ਤੇ ਨਹੀਂ ਹੋਣਗੀਆਂ, ਜਿਨ੍ਹਾਂ ਨੂੰ ਇਸਤੇਮਾਲ ਕਰਨਾ ਹੈ।
# vi /etc/modprobe.conf # cat /etc/modprobe.conf alias eth0 qeth options dasd_mod dasd=201,4B2E |
ਕਮਾਂਡ mkinitrd ਨੂੰ ਮੁੜ ਚਲਾਉ ਤਾਂ ਕਿ modprobe.conf ਵਿਚਲੀਆਂ ਤਬਦੀਲੀਆਂ ਨੂੰ ਇਸਤੇਮਾਲ ਕੀਤਾ ਜਾ ਸਕੇ, ਤਾਂ ਕਿ ਜੰਤਰ ਆਨਲਾਇਨ ਹੋ ਸਕੇ ਅਤੇ ਅਗਲੇ IPL ਤੇ ਮਾਊਟ ਹੋ ਸਕੇ:
ਯਾਦ ਰੱਖੋ ਕਿ ਹੇਠ ਦਿੱਤੀ ਉਦਾਹਰਨ ਵੇਖਾਉਣ ਤੇ ਛਾਪਣ ਵਿੱਚ ਆਸਾਨੀ ਲਈ ਕੁਝ ਸੋਧੀ ਗਈ ਹੈ। ਹਰ ਸਤਰ, ਜੋ ਕਿ "(elf64-s390)" ਨਾਲ ਸਮਾਪਤ ਹੋ ਰਹੀ ਹੈ, ਇਸ ਨੂੰ ਇੱਕ ਸਤਰ ਵਾਂਗ ਵੇਖੋ, ਜਿੱਥੇ ਕਿ ਕੋਈ ਖਾਲੀ ਥਾਂ ਨਹੀਂ ਹੈ, ਜਿਵੇਂ ਕਿ /tmp/initrd.AR1182/lib/dasd_mod.ko(elf64-s390)
# cd /boot # mv initrd-2.6.7-1.451.2.3.img initrd-2.6.7-1.451.2.3.img.old # mkinitrd -v initrd-2.6.7-1.451.2.3.img 2.6.7-1.451.2.3 Looking for deps of module ide-disk Looking for deps of module dasd_mod Looking for deps of module dasd_eckd_mod dasd_mod Looking for deps of module dasd_mod Looking for deps of module dasd_fba_mod dasd_mod Looking for deps of module dasd_mod Looking for deps of module ext3 jbd Looking for deps of module jbd Using modules: ./kernel/drivers/s390/block/dasd_mod.ko ./kernel/drivers/s390/block/dasd_eckd_mod.ko ./kernel/drivers/s390/block/dasd_fba_mod.ko ./kernel/fs/jbd/jbd.ko ./kernel/fs/ext3/ext3.ko Using loopback device /dev/loop0 /sbin/nash -> /tmp/initrd.AR1182/bin/nash /sbin/insmod.static -> /tmp/initrd.AR1182/bin/insmod copy from /lib/modules/2.6.7-1.451.2.3/./kernel/drivers/s390/block/dasd_mod.ko (elf64-s390) to /tmp/initrd.AR1182/lib/dasd_mod.ko(elf64-s390) copy from /lib/modules/2.6.7-1.451.2.3/./kernel/drivers/s390/block/dasd_eckd_mod.ko (elf64-s390) to /tmp/initrd.AR1182/lib/dasd_eckd_mod.ko (elf64-s390) copy from /lib/modules/2.6.7-1.451.2.3/./kernel/drivers/s390/block/dasd_fba_mod.ko (elf64-s390) to /tmp/initrd.AR1182/lib/dasd_fba_mod.ko (elf64-s390) copy from /lib/modules/2.6.7-1.451.2.3/./kernel/fs/jbd/jbd.ko(elf64-s390) to /tmp/initrd.AR1182/lib/jbd.ko(elf64-s390) copy from /lib/modules/2.6.7-1.451.2.3/./kernel/fs/ext3/ext3.ko(elf64-s390) to /tmp/initrd.AR1182/lib/ext3.ko(elf64-s390) Loading module dasd_mod with options dasd=201,4B2E Loading module dasd_eckd_mod Loading module dasd_fba_mod Loading module jbd Loading module ext3 |
ਕਮਾਂਡ zipl ਨੂੰ initrd ਵਿੱਚ ਤਬਦੀਲੀਆਂ ਅਗਲੇ IPL ਲਈ ਇਸਤੇਮਾਲ ਕਰਨ ਲਈ ਚਲਾਉ:
# zipl -V Using config file '/etc/zipl.conf' Target device information Device..........................: 5e:00 Partition.......................: 5e:01 Device name.....................: dasda DASD device number..............: 0201 Type............................: disk partition Disk layout.....................: ECKD/compatible disk layout Geometry - heads................: 15 Geometry - sectors..............: 12 Geometry - cylinders............: 3308 Geometry - start................: 24 File system block size..........: 4096 Physical block size.............: 4096 Device size in physical blocks..: 595416 Building bootmap '/boot//bootmap' Building menu 'rh-automatic-menu' Adding #1: IPL section 'linux' (default) kernel image......: /boot/vmlinuz-2.6.7-1.451.2.3 at 0x10000 kernel parmline...: 'root=LABEL=/' at 0x1000 initial ramdisk...: /boot/initrd-2.6.7-1.451.2.3.img at 0x800000 Preparing boot device: dasda (0201). Preparing boot menu Interactive prompt......: disabled Menu timeout............: disabled Default configuration...: 'linux' Syncing disks... Done. |