| Red Hat Enterprise Linux 4: IBM® S/390® IBM® eServer™ zSeries® ਢਾਂਚੇ ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 1. ਤੁਹਾਡੇ ਲਈ ਸ਼ੁਰੂਆਤੀ ਪਗ਼ | ਅੱਗੇ |
ਲਗਭਗ ਸਭ ਨਵੇਂ ਓਪਰੇਟਿੰਗ ਸਿਸਟਮ ਡਿਸਕ ਭਾਗ ਇਸਤੇਮਾਲ ਕਰਦੇ ਹਨ, Red Hat Enterprise Linux ਕੋਈ ਅਪਵਾਦ ਨਹੀਂ ਹੈ। ਜਦੋਂ ਤੁਸੀਂ Red Hat Enterprise Linux ਨੂੰ ਇੰਸਟਾਲ ਕਰਦੇ ਹੋ ਤਾਂ ਤੁਹਾਨੂੰ ਡਿਸਕ ਭਾਗਾਂ ਨਾਲ ਕੰਮ ਕਰਨਾ ਪੈ ਸਕਦਾ ਹੈ।
Red Hat Enterprise Linux ਰਾਹੀਂ ਇਸਤੇਮਾਲ ਹੋਣ ਵਾਲੀ ਡਿਸਕ ਥਾਂ ਹੋਰ ਓਪਰੇਟਿੰਗ ਸਿਸਟਮਾਂ, ਜੋ ਕਿ ਤੁਹਾਡੇ ਸਿਸਟਮ ਤੇ ਇੰਸਟਾਲ ਹੋ ਸਕਦੇ ਹਨ, ਰਾਹੀਂ ਇਸਤੇਮਾਲ ਕੀਤੀ ਜਾ ਰਹੀ ਡਿਸਕ ਥਾਂ ਤੋਂ ਵੱਖਰੀ ਹੋਣੀ ਚਾਹੀਦੀ ਹੈ।
ਡਿਸਕਾਂ ਅਤੇ ਭਾਗ ਸੰਰਚਨਾ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਹਿੱਸਾ 2.13.4 ਵੇਖੋ।