C.4. ਨਵੀਨੀਕਰਨ ਮੁਕੰਮਲ

ਮੁਬਾਰਕ! ਤੁਹਾਡੇ Red Hat Enterprise Linux4 ਦਾ ਨਵੀਨੀਕਰਨ ਮੁਕੰਮਲ ਹੋ ਗਿਆ ਹੈ!

ਇੰਸਟਾਲੇਸ਼ਨ ਕਾਰਜ ਤੁਹਾਡੇ ਸਿਸਟਮ ਨੂੰ ਮੁੜ-ਚਾਲੂ ਕਰਨ ਲਈ ਤਿਆਰ ਕਰਨ ਬਾਰੇ ਪੁੱਛੇਗਾ।

ਆਪਣੀ Red Hat Enterprise Linux ਮੈਂਬਰਸ਼ਿਪ ਰਜਿਸਟ੍ਰੇਸ਼ਨ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਹਿੱਸਾ 2.23 ਵੇਖੋ।