ਅਧਿਆਇ 3. ਸਿਸਟਮ ਜ਼ਰੂਰਤ ਸਾਰਣੀ

ਨਵੇਂ ਜੰਤਰਾਂ ਦੀ ਸੂਚੀ http://hardware.redhat.com/hcl/ ਤੇ ਵੇਖੀ ਜਾ ਸਕਦੀ ਹੈ।

ਇਹ ਸਿਸਟਮ ਜਰੂਰਤ ਸਾਰਣੀ , ਤੁਹਾਡੇ ਸਿਸਟਮ ਵਿਵਸਥਾ ਤੇ ਜ਼ਰੂਰਤ ਦੀ ਜਾਣਕਾਰੀ ਰੱਖਣ ਵਿੱਚ ਸਹਾਇਤਾ ਕਰਦੀ ਹੈ। ਸਾਰਣੀ ਵਿੱਚ ਆਪਣੇ ਸਿਸਟਮ ਬਾਰੇ ਦਸਤੀ ਹਵਾਲੇ ਲਈ ਜਾਣਕਾਰੀ ਭਰੋ ਤਾਂ ਕਿ Red Hat Enterprise Linux ਇੰਸਟਾਲੇਸ਼ਨ ਹੋਰ ਠੀਕ ਤਰਾਂ ਕੰਮ ਕਰਦੀ ਰਹੇ।

ਹਾਰਡ ਡਰਾਇਵ: ਕਿਸਮ, ਲੇਬਲ, ਆਕਾਰ; ਜਿਵੇਂ ਕਿ: IDE hda=40 GB  
ਭਾਗ: ਭਾਗ ਦਾ ਖਾਕਾ ਤੇ ਮਾਊਟ ਕਰਨ ਦੀ ਸਥਿਤੀ; ਜਿਵੇਂ ਕਿ: /dev/hda1=/home, /dev/hda2=/ (ਇਸ ਨੂੰ ਇੱਕ ਵਾਰ ਭਰੋ ਜਿਵੇਂ ਕਿ ਤੁਸੀ ਚਾਹੁੰਦੇ ਹੋ।)  
ਮੈਮੋਰੀ: ਤੁਹਾਡੇ ਸਿਸਟਮ ਤੇ ਇੰਸਟਾਲ RAM; ਜਿਵੇਂ ਕਿ: 128 ਮੈਬਾ, 512 ਮੈਬਾ  
CD-ROM: ਇੰਟਰਫੇਸ ਕਿਸਮ; ਜਿਵੇਂ ਕਿ: SCSI, IDE (ATAPI)  
SCSI ਐਡਪਟਰ: ਜੇਕਰ ਮੌਜੂਦ ਹੈ ਤਾਂ ਬਣਾਉਣ ਤੇ ਮਾਡਲ ਨੰਬਰ; ਜਿਵੇਂ ਕਿ: BusLogic SCSI Adapter, Adaptec 2940UW  
ਨੈੱਟਵਰਕ ਕਾਰਡ: ਜੇਕਰ ਮੌਜੂਦ ਹੈ ਤਾਂ ਬਣਾਉਣ ਤੇ ਮਾਡਲ ਨੰਬਰ; ਜਿਵੇਂ ਕਿ: Tulip, 3COM 3C590  
ਮਾਊਸ: ਕਿਸਮ, ਪ੍ਰੋਟੋਕੋਲ, ਅਤੇ ਬਟਨ ਦੀ ਗਿਣਤੀ ; ਜਿਵੇਂ ਕਿ: generic 3 button PS/2 mouse, MouseMan 2 button serial mouse  
ਮਾਨੀਟਰ: ਬਣਾਉਣ, ਮਾਡਲ ਤੇ ਨਿਰਮਾਤਾ ਦੀਆਂ ਹਦਾਇਤਾਂ ਬਾਰੇ; ਜਿਵੇਂ ਕਿ:Optiquest Q53, ViewSonic G773  
ਵੀਡਿਓ ਕਾਰਡ:ਬਣਾਉਣ, ਮਾਡਲ ਨੰਬਰ ਤੇ VRAM ਦਾ ਆਕਾਰ; ਜਿਵੇਂ ਕਿ:Creative Labs Graphics Blaster 3D, 8MB  
ਸਾਊਡਕਾਰਡ: ਬਣਾਉਣ, ਚਿਪਸਿੱਟ ਅਤੇ ਮਾਡਲ ਨੰਬਰ, ਜਿਵੇਂ ਕਿ: S3 SonicVibes, Sound Blaster 32/64 AWE  
IP, DHCP, ਤੇ BOOTP ਸਿਰਨਾਵੇਂ:ਦਸ਼ਮਲਵ ਨਾਲ ਵੱਖਰੇ ਕੀਤੇ ਚਾਰ ਅੰਕ; ਜਿਵੇਂ ਕਿ: 10.0.2.15  
ਨੈੱਟਮਾਸਕ: ਦਸ਼ਮਲਵ ਨਾਲ ਵੱਖਰੇ ਕੀਤੇ ਚਾਰ ਅੰਕ; ਜਿਵੇਂ ਕਿ: 255.255.248.0  
ਗੇਟਵੇ IP ਸਿਰਨਾਵਾਂ: ਦਸ਼ਮਲਵ ਨਾਲ ਵੱਖਰੇ ਕੀਤੇ ਚਾਰ ਅੰਕ; ਜਿਵੇਂ ਕਿ: 10.0.2.245  
ਇੱਕ ਜਾਂ ਵਧੇਰੇ ਸਰਵਰ IP ਸਿਰਨਾਵਾਂ (DNS): ਇੱਕ ਜਾਂ ਵਧੇਰੇ ਦਸ਼ਮਲਵ ਨਾਲ ਵੱਖਰੇ ਕੀਤੇ ਚਾਰ ਅੰਕ; ਜਿਵੇਂ ਕਿ: 10.0.2.1  
ਡੋਮੇਨ ਨਾਂ: ਤੁਹਾਡੀ ਸੰਸਥਾ ਦਾ ਨਾਂ; ਜਿਵੇਂ ਕਿ: example.com  
ਮੇਜ਼ਬਾਨ ਨਾਂ: ਤੁਹਾਡੇ ਕੰਪਿਊਟਰ ਦਾ ਨਾਂ, ਤੁਹਾਡੀ ਆਪਂਣੀ ਨਿੱਜੀ ਪਸੰਦ ਅਨੁਸਾਰ; ਜਿਵੇਂ ਕਿ: cookie, southpark  

ਸਾਰਣੀ 3-1. ਸਿਸਟਮ ਜ਼ਰੂਰਤ ਸਾਰਣੀ

ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਨੈੱਟਵਰਕ ਜਰੂਰਤ ਨਾਲ ਜਾਣੂ ਨਹੀ ਹੋ ਤਾਂ ਆਪਣੇ ਨੈੱਟਵਰਕ ਪ੍ਰਬੰਧਕ ਦੀ ਸਹਾਇਤਾ ਲਵੋ।