ਅਧਿਆਇ 1. Itanium ਸਿਸਟਮ ਲਈ ਖਾਸ ਜਾਣਕਾਰੀ

1.1. Itanium ਸਿਸਟਮ ਇੰਸਟਾਲੇਸ਼ਨ ਸੰਖੇਪ

Red Hat Enterprise Linux ਦੀ Itanium ਸਿਸਟਮ ਤੇ ਇੰਸਟਾਲੇਸ਼ਨ Red Hat Enterprise Linux ਦੀ x86-ਆਧਾਰਿਤ ਸਿਸਟਮ ਇੰਸਟਾਲੇਸ਼ਨ ਤੋਂ ਬਿਲਕੁੱਲ ਵੱਖਰੀ ਹੈ। ਸਧਾਰਨ ਰੂਪ ਵਿੱਚ, ਸਫਲਤਾਪੂਰਕ ਇੰਸਟਾਲੇਸ਼ਨ ਲਈ ਹੇਠ ਲਿਖੇ ਪਗ਼ ਹਨ:

  1. Extensible Firmware Interface (EFI) ਸ਼ੈੱਲ ਵਿੱਚ ਬੂਟ ਕਰੋ।

  2. ਜੇਕਰ ਤੁਸੀਂ CD-ROM ਤੋਂ ਬੂਟ ਨਹੀਂ ਸਕਦੇ ਹੋ ਤਾਂ, ਇੱਕ LS-120 ਡਿਸਕੀਟ ਬੂਟ ਪ੍ਰਤੀਬਿੰਬ ਫਾਇਲ ਬਣਾਉ, ਜੋ ਕਿ Red Hat Enterprise Linux ਨਾਲ ਉਪਲੱਬਧ ਹੈ।

  3. EFI ਸ਼ੈੱਲ ਅਤੇ ELILO ਬੂਟ ਲੋਡਰ ਦਾ ਇਸਤੇਮਾਲ ਕਰਦੇ ਹੋਏ, ਕਰਨਲ ਲੋਡ ਕਰੋ ਅਤੇ ਚਲਾਓ ਅਤੇ Red Hat Enterprise Linux ਇੰਸਟਾਲੇਸ਼ਨ ਕਾਰਜ ਸ਼ੁਰੂ ਕਰੋ।