| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 4. Red Hat Enterprise Linux ਇੰਸਟਾਲੇਸ਼ਨ | ਅੱਗੇ |
ਜੇਕਰ ਤੁਸੀਂ ਨੈੱਟਵਰਕ ਇੰਸਟਾਲੇਸ਼ਨ ਕਰ ਰਹੇ ਹੋ, TCP/IP ਸੰਰਚਨਾ ਜਾਣਕਾਰੀ ਆਵੇਗੀ। ਇਹ ਵਾਰਤਾਲਾਪ ਤੁਹਾਨੂੰ ਤੁਹਾਡੇ IP ਅਤੇ ਹੋਰ ਨੈੱਟਵਰਕ ਸਿਰਨਾਵੇਂ ਲਈ ਪੁੱਛੇਗਾ। ਤੁਸੀਂ ਜੰਤਰ ਦਾ IP ਸਿਰਨਾਵਾਂ ਅਤੇ ਨੈੱਟਮਾਸਕ DHCP ਰਾਹੀ ਸਵੈ-ਚਾਲਿਤ ਢੰਗ ਨਾਲ ਸੰਰਚਿਤ ਜਾਂ ਦਸਤੀ ਢੰਗ ਨਾਲ ਸੰਰਚਿਤ ਹੋਣ ਲਈ ਚੁਣ ਸਕਦੇ ਹੋ। ਜੇਕਰ ਤੁਸੀਂ ਦਸਤੀ ਚੁਣਿਆ ਤਾਂ ਤੁਸੀਂ ਇੰਸਟਾਲੇਸ਼ਨ ਦੌਰਾਨ ਲੋੜੀਦਾ IP ਸਿਰਨਾਵਾਂ ਭਰ ਕੇ