| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 4. Red Hat Enterprise Linux ਇੰਸਟਾਲੇਸ਼ਨ | ਅੱਗੇ |
ਆਪਣੇ ਮਾਊਸ ਦਾ ਇਸਤੇਮਾਲ ਕਰਕੇ, ਕੀ-ਬੋਰਡ ਲਈ ਸਹੀਂ ਖਾਕਾ( ਜਿਵੇਂ ਕਿ U.S. ਅਮਰੀਕੀ ਆਦਿ) ਚੁਣੋ, ਜੋ ਕਿ ਤੁਸੀਂ ਪਸੰਦ ਕਰਦੇ ਹੋ ਅਤੇ ਸਿਸਟਮ ਲਈ ਮੂਲ ਇਸਤੇਮਾਲ ਕਰਨਾ ਚਾਹੁੰਦੇ ਹੋ। (ਵਧੇਰੇ ਜਾਣਕਾਰੀ ਲਈ ਚਿੱਤਰ 4-8 ਵੇਖੋ) ।
ਇੱਕ ਵਾਰ ਤੁਸੀਂ ਜਦੋਂ ਚੋਣ ਕਰ ਲਈ ਤਾਂ ਜਾਰੀ ਰੱਖਣ ਲਈ ਅੱਗੇ ਬਟਨ ਦਬਾਓ।
![]() | ਸੰਕੇਤ |
|---|---|
ਇੰਸਟਾਲੇਸ਼ਨ ਮੁਕੰਮਲ ਕਰਨ ਉਪਰੰਤ ਤੁਸੀਂ ਕੀ-ਬੋਰਡ ਖਾਕਾ ਤਬਦੀਲ ਕਰ ਸਕਦੇ ਹੋ, ਇਸ ਲਈ ਕੀ-ਬੋਰਡ ਸੰਰਚਨਾ ਸੰਦ ਇਸਤੇਮਾਲ ਕਰੋ। ਕੀ-ਬੋਰਡ ਸੰਰਚਨਾ ਸੰਦ ਸ਼ੁਰੂ ਕਰਨ ਲਈ ਸ਼ੈੱਲ ਪ੍ਰਾਉਟ ਤੇ system-config-keyboard ਲਿਖੋ। ਜੇਕਰ ਤੁਸੀਂ ਪ੍ਰਬੰਧਕ (root) ਨਹੀਂ ਹੋ ਤਾਂ ਜਾਰੀ ਰੱਖਣ ਲਈ ਪ੍ਰਬੰਧਕ (root) ਦਾ ਗੁਪਤ-ਕੋਡ ਦੇਣਾ ਪਵੇਗਾ। |