| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 4. Red Hat Enterprise Linux ਇੰਸਟਾਲੇਸ਼ਨ | ਅੱਗੇ |
ਆਪਣੇ ਮਾਊਸ ਦਾ ਇਸਤੇਮਾਲ ਕਰਕੇ, ਇੰਸਟਾਲੇਸ਼ਨ ਕਰਨ ਲਈ ਇੱਕ ਭਾਸ਼ਾ ਚੁਣੋ (ਵਧੇਰੇ ਜਾਣਕਾਰੀ ਲਈ ਚਿੱਤਰ 4-7 ਵੇਖੋ) ।
ਸਹੀ ਚੁਣੀ ਗਈ ਭਾਸ਼ਾ, ਇੰਟਾਲੇਸ਼ਨ ਦੇ ਦੌਰਾਨ ਸਹੀ ਸਮਾਂ ਖੇਤਰ ਚੁਣਨ ਲਈ ਵੀ ਸਹਾਈ ਹੋਵੇਗੀ। ਇੰਸਟਾਲੇਸ਼ਨ ਕਾਰਜ ਉਸ ਦੇ ਆਧਾਰ ਤੇ, ਜੋ ਕਿ ਤੁਸੀਂ ਪਰਦੇ ਤੇ ਲਿਖਣ ਜਾ ਰਹੇ ਹੋ, ਲਗਭਗ ਸਹੀ ਸਮਾਂ ਖੇਤਰ ਚੁਣ ਵਿੱਚ ਸਹਾਈ ਹੋਵੇਗਾ।
ਇੱਕ ਵਾਰ ਜਦੋਂ ਤੁਸੀਂ ਇੱਕ ਲੋੜੀਦੀ ਭਾਸ਼ਾ ਚੁਣ ਲਈ ਤਾਂ, ਅੱਗੇ ਨੂੰ ਜਾਰੀ ਰੱਖਣ ਲਈ ਦਬਾਓ।