| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 4. Red Hat Enterprise Linux ਇੰਸਟਾਲੇਸ਼ਨ | ਅੱਗੇ |
ਇੱਕ ਪਰਦਾ, ਜੋ ਕਿ ਤੁਹਾਨੂੰ Red Hat Enterprise Linux ਦੀ ਇੰਸਟਾਲੇਸ਼ਨ ਲਈ ਤਿਆਰ ਕਰੇਗਾ, ਹੁਣ ਉੱਭਰੇਗਾ।
ਤੁਹਾਡੀ ਜਾਣਕਾਰੀ ਲਈ, ਤੁਹਾਡੀ ਇੰਸਟਾਲੇਸ਼ਨ ਦਾ ਪੂਰਾ ਲੇਖਾ ਤੁਹਾਡੇ ਸਿਸਟਮ ਦੇ ਮੁੜ ਚਾਲੂ ਹੋਣ ਉਪਰੰਤ /root/install.log ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ।
![]() | ਚੇਤਾਵਨੀ |
|---|---|
ਜੇਕਰ, ਕਿਸੇ ਕਾਰਨ ਕਰਕੇ, ਤੁਸੀਂ ਆਪਣੀ ਇੰਸਟਾਲੇਸ਼ਨ ਕਾਰਵਾਈ ਨੂੰ ਜਾਰੀ ਨਹੀਂ ਰੱਖਣਾ ਚਾਹੁੰਦੇ ਹੋ, ਤਾਂ ਇਹ ਆਖਰੀ ਮੌਕਾ ਹੈ, ਜਿਸ ਨਾਲ ਤੁਸੀਂ ਇੰਸਟਾਲੇਸ਼ਨ ਕਾਰਵਾਈ ਵਿੱਚੋਂ ਸੁਰੱਖਿਅਤ ਬਾਹਰ ਜਾ ਸਕੋ ਅਤੇ ਆਪਣੇ ਕੰਪਿਊਟਰ ਨੂੰ ਮੁੜ ਚਾਲੂ ਕਰ ਸਕੋ। ਇੱਕ ਵਾਰ ਤੁਸੀਂ ਅੱਗੇ ਬਟਨ ਦਬਾ ਦਿੱਤਾ, ਤਾਂ ਭਾਗਾਂ ਤੇ ਡਾਟਾ ਲਿਖਣਾ ਸ਼ੁਰੂ ਹੋ ਜਾਵੇਗਾ ਅਤੇ ਪੈਕੇਜ ਇੰਸਟਾਲ ਹੋਣੇ ਸ਼ੁਰੂ ਹੋ ਜਾਣਗੇ। ਜੇਕਰ ਤੁਸੀਂ ਇੰਸਟਾਲੇਸ਼ਨ ਨੂੰ ਅਧੂਰਾ ਛੱਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਤੁਰੰਤ ਹੀ ਮੁੜ ਚਾਲੂ ਕਰਨਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਹਾਰਡ-ਡਰਾਇਵ ਤੇ ਕੋਈ ਵੀ ਡਾਟਾ ਲਿਖਿਆ ਜਾਵੇ। |
ਇਸ ਇੰਸਟਾਲੇਸ਼ਨ ਕਾਰਜ ਨੂੰ ਰੱਦ ਕਰਨ ਲਈ, ਆਪਣੇ ਕੰਪਿਊਟਰ ਦਾ ਮੁੜ ਚਾਲੂ ਬਟਨ ਦਬਾਉ ਜਾਂ