2.2. ਕੀ ਤੁਹਾਡੇ ਕੋਲ ਅਨੁਕੂਲ ਜੰਤਰ (ਹਾਰਡਵੇਅਰ) ਹਨ?

ਹਾਰਡਵੇਅਰ ਅਨੁਕੂਲਤਾ ਇੱਕ ਬਹੁਤ ਹੀ ਮਹੱਤਵਪੂਰਨ ਹੈ, ਜੇਕਰ ਤੁਹਾਡਾ ਸਿਸਟਮ ਇੱਕ ਪੁਰਾਣਾ ਹੈ ਜਾਂ ਤੁਸੀਂ ਖੁਦ ਸਿਸਟਮ ਬਣਾਇਆ ਹੈ। Red Hat Enterprise Linux4 ਫੈਕਟਰੀ ਵਿੱਚ ਪਿਛਲੇ ਦੋ ਵਰਿਆਂ ਵਿੱਚ ਬਣੇ ਆਮ ਹਾਰਡਵੇਅਰਾਂ ਲਈ ਅਨੁਕੂਲ ਹੋਣਾ ਚਾਹੀਦਾ ਹੈ। ਪਰ ਹਾਰਡਵੇਅਰ ਨਿਰਧਾਰਨ ਲੱਗਭਗ ਰੋਜ਼ ਹੀ ਬਦਲਦੇ ਰਹਿੰਦੇ ਹਨ, ਇਸ ਕਰਕੇ ਕਿਸੇ ਵੀ ਹਾਰਡਵੇਅਰ ਦੀ ਅਨੁਕੂਲਤਾ 100% ਕਹਿਣਾ ਤਾਂ ਅਸੰਭਵ ਹੈ।

ਜੰਤਰ ਸਹਿਯੋਗ ਦੀ ਤਾਜ਼ੀ ਸੂਚੀ ਇੱਥੇ ਖੋਜੀ ਜਾ ਸਕਦੀ ਹੈ:

http://hardware.redhat.com/hcl/