| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 4. Red Hat Enterprise Linux ਇੰਸਟਾਲੇਸ਼ਨ | ਅੱਗੇ |
ਆਪਣੇ ਕੰਪਿਊਟਰ ਦੀ ਸਭ ਤੋਂ ਨੇੜੇ ਦੀ ਸਥਿਤੀ ਮੁਤਾਬਕ ਸ਼ਹਿਰ ਚੁਣ ਕੇ ਸਮਾਂ ਖੇਤਰ ਨਿਰਧਾਰਿਤ ਕਰੋ।
ਤੁਹਾਡਾ ਸਮਾਂ ਖੇਤਰ ਲਈ ਤੁਹਾਡੇ ਕੋਲ ਦੋ ਤਰੀਕੇ ਹਨ:
ਆਪਣੇ ਮਾਊਸ ਦਾ ਇਸਤੇਮਾਲ ਕਰਕੇ, ਦਿਲ-ਖਿੱਚਵੇਂ ਨਕਸ਼ੇ ਵਿੱਚੋਂ ਨਿਰਧਾਰਿਤ ਸ਼ਹਿਰ ਕਰੋ (ਜੋ ਕਿ ਪੀਲੇ ਬਿੰਦੂ ਨਾਲ ਦਿਖਾਈ ਦਿੰਦਾ ਹੈ)। ਇੱਕ ਲਾਲ X ਤੁਹਾਡੀ ਚੋਣ ਨੂੰ ਵੇਖਾਏਗਾ।
ਤੁਸੀਂ ਪਰਦੇ ਦੇ ਹੇਠਾਂ ਆਪਣਾ ਸਮਾਂ ਖੇਤਰ ਚੁਣਨ ਲਈ ਸੂਚੀ ਵਿੱਚ ਉੱਪਰ-ਹੇਠਾਂ ਜਾਕੇ। ਆਪਣੇ ਮਾਊਸ ਦੇ ਇਸਤੇਮਾਲ ਕਰਕੇ ਤੁਸੀਂ ਆਪਣੀ ਸਥਿਤੀ ਨੂੰ ਉਭਾਰਨ ਲਈ ਦਬਾ ਸਕਦੇ ਹੋ।
ਜੇਕਰ ਤੁਸੀਂ ਆਪਣੇ ਸਿਸਟਮ ਨੂੰ UTC ਦੇ ਮੁਤਾਬਕ ਨਿਰਧਾਰਿਤ ਕਰਨਾ ਚਾਹੁੰਦੇ ਹੋ। ਸਿਸਟਮ ਘੜੀ UTC ਨੂੰ ਵਰਤੇ ਦੀ ਚੋਣ ਕਰੋ।
![]() | ਸੰਕੇਤ |
|---|---|
ਜੇਕਰ ਤੁਸੀਂ ਆਪਣਾ ਸਮਾਂ ਖੇਤਰ ਇੰਸਟਾਲੇਸ਼ਨ ਦੇ ਮੁਕੰਮਲ ਹੋਣ ਉਪਰੰਤ ਤਬਦੀਲ ਕਰਨਾ ਚਾਹੁੰਦੇ ਹੋ ਤਾਂ, ਸਮਾਂ ਤੇ ਮਿਤੀ ਵਿਸ਼ੇਸਤਾ ਸੰਦ ਇਸਤੇਮਾਲ ਕਰੋ। ਸਮਾਂ ਤੇ ਮਿਤੀ ਵਿਸ਼ੇਸਤਾ ਸੰਦ ਨੂੰ ਸ਼ੁਰੂ ਕਰਨ ਲਈ ਸ਼ੈੱਲ ਪ੍ਰਾਉਟ ਤੇ system-config-date ਲਿਖੋ। ਜੇਕਰ ਤੁਸੀਂ ਪ੍ਰਬੰਧਕ (root) ਨਹੀਂ ਹੋ, ਤਾਂ ਤੁਹਾਨੂੰ ਜਾਰੀ ਰੱਖਣ ਲਈ ਪ੍ਰਬੰਧਕ (root) ਗੁਪਤ-ਕੋਡ ਦੇਣਾ ਪਵੇਗਾ। ਪਾਠ ਆਧਾਰਿਤ ਕਾਰਜ ਵਾਂਗ ਚਲਾਉਣ ਲਈ ਸਮਾਂ ਤੇ ਮਿਤੀ ਵਿਸ਼ੇਸਤਾ ਸੰਦ ਕਮਾਂਡ timeconfig ਦੀ ਵਰਤੋਂ ਕਰੋ। |