| Red Hat Enterprise Linux 4: x86, Itanium™, AMD64, ਅਤੇ Intel® Extended Memory 64 (Intel® EM64T) ਲਈ ਇੰਸਟਾਲੇਸ਼ਨ ਗਾਇਡ | ||
|---|---|---|
| ਪਿੱਛੇ | ਅਧਿਆਇ 4. Red Hat Enterprise Linux ਇੰਸਟਾਲੇਸ਼ਨ | ਅੱਗੇ |
ਜੀ ਆਇਆਂ ਨੂੰ ਪਰਦਾ ਤੁਹਾਨੂੰ ਕਿਸੇ ਜਾਣਕਾਰੀ ਲਈ ਨਹੀਂ ਪੁੱਛੇਗਾ। ਸੱਜੇ ਪਾਸੇ ਤੇ ਸਹਾਇਤਾ ਪਾਠ ਹੋਰ ਹਦਾਇਤਾਂ ਅਤੇ ਆਪਣੇ ਉਤਪਾਦ Red Hat Enterprise Linux ਨੂੰ ਰਜਿਸਟਰ ਕਰਵਾਉਣ ਲਈ ਜਾਣਕਾਰੀ ਲਈ ਵੇਖੋ।
ਸੂਚਨਾ ਸਹਾਇਤਾ ਓਹਲੇ ਬਟਨ ਪਰਦੇ ਦੇ ਖੱਬੇ ਕੋਨੇ ਤੇ ਹੈ। ਇਹ ਸਹਾਇਤਾ ਪਰਦਾ ਮੂਲ ਰੂਪ ਵਿੱਚ ਖੁੱਲਾ ਹੁੰਦਾ ਹੈ। ਸਹਾਇਤਾ ਪਾਠ ਨੂੰ ਨਿਊਨਤਮ ਕਰਨ ਲਈ ਸਹਾਇਤਾ ਓਹਲੇ ਨੂੰ ਦਬਾਉ।
ਜਾਰੀ ਰੱਖਣ ਲਈ ਅੱਗੇ ਬਟਨ ਦਬਾਓ।